Tuesday, August 4, 2020

Today's Word




“The words of a wise man's mouth are gracious; but the lips of a fool will swallow up himself.”
‭‭Ecclesiastes‬ ‭10:12‬ ‭KJV‬‬
“ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ, ਪਰ ਮੂਰਖ ਦੇ ਬੁੱਲ੍ਹ ਉਸ ਨੂੰ ਨਿਗਲ ਲੈਂਦੇ ਹਨ।”
‭‭ਉਪਦੇਸ਼ਕ‬ ‭10:12‬ ‭IRVPUN‬‬



Wednesday, July 29, 2020

Today's word



“धोखा न खाना, “बुरी संगति अच्छे चरित्र को बिगाड़ देती है।””
‭‭1 कुरिन्थियों‬ ‭15:33‬ ‭HINDI-BSI‬‬
“Be not deceived: evil communications corrupt good manners.”
‭‭1 Corinthians‬ ‭15:33‬ ‭KJV‬‬
“ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ”
‭‭੧ ਕੁਰਿੰਥੀਆਂ ਨੂੰ‬ ‭15:33‬ ‭POV-BSI


Monday, July 27, 2020

Today's word



“धन्य है वह मनुष्य जो परीक्षा में स्थिर रहता है, क्योंकि वह खरा निकलकर जीवन का वह मुकुट पाएगा जिसकी प्रतिज्ञा प्रभु ने अपने प्रेम करनेवालों से की है।”
‭‭याकूब‬ ‭1:12‬ ‭HINDI-BSI‬‬
 “Blessed is the man that endureth temptation: for when he is tried, he shall receive the crown of life, which the Lord hath promised to them that love him.”
‭‭James‬ ‭1:12‬ ‭KJV‬‬
“ਧੰਨ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ ਕਿਉਂਕਿ ਜਾਂ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪਰਾਪਤ ਹੋਵੇਗਾ ਜਿਹ ਦਾ ਪ੍ਰਭੁ ਨੇ ਆਪਣਿਆਂ ਪ੍ਰੇਮੀਆਂ ਨਾਲ ਵਾਇਦਾ ਕੀਤਾ ਹੈ”
‭‭ਯਾਕੂਬ‬ ‭1:12‬ ‭POV-BSI